ਖੋਤੇ ਚੜ੍ਹੀ ਤੇ ਕੁੜਮਾਂ ਦੇ ਮਹੱਲੇ ਨਾ ਗਈ

- (ਕਿਸੇ ਗੱਲ ਨੂੰ ਜਿਹੜੀ ਨਸ਼ਰ ਹੋ ਜਾਣੀ ਹੈ, ਲੁਕਾਉਣ ਦਾ ਯਤਨ ਕਰਨਾ)

ਪਰ ਬੱਲੀਏ ਕਹਿੰਦੇ ਹਨ ਖੋਤੇ ਚੜ੍ਹੀ ਤੇ ਕੁੜਮਾਂ ਦੇ ਮਹੱਲੇ ਨਾ ਗਈ--ਅੱਜ ਨਹੀਂ ਤਾਂ ਕੱਲ ਸਾਡਾ ਕਾਰਨਾਮਾ ਲੋਕਾਂ ਨੂੰ ਪਤਾ ਲੱਗ ਜਾਏਗਾ, ਪਿੰਡੀ ਕਿਹੜੀ ਕਾਬਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ