ਖੋਤੇ ਚੜ੍ਹੀ ਤੇ ਲੱਤਾਂ ਲਮਕਦੀਆਂ

- (ਖ਼ਾਹ-ਮ-ਖ਼ਾਹ ਦਾ ਕਸੂਰ ਥੋਪਣਾ)

ਭਾਈ, ‘ਖੋਤੇ ਚੜ੍ਹੀ ਦੀਆਂ ਲੱਤਾਂ ਲਮਕਦੀਆਂ ਹੀ ਹੋਣੀਆਂ ਸਨ । ਤੁਸੀਂ ਵੀ ਖ਼ਾਹ-ਮ ਖ਼ਾਹ ਬੇਕਸੂਰ ਦੇ ਸਿਰ ਕਸੂਰ ਥੋਪਦੇ ਹੋ !

ਸ਼ੇਅਰ ਕਰੋ

📝 ਸੋਧ ਲਈ ਭੇਜੋ