ਖੋਤੇ ਦੇ ਗਲ ਲਾਲ

- (ਅਜੇਹੀ ਚੀਜ਼ ਕਿਸੇ ਦੇ ਹੱਥ ਆ ਜਾਣੀ, ਜਿਸ ਦੇ ਉਹ ਯੋਗ ਨਾ ਹੋਵੇ)

ਖੋਤੇ ਦੇ ਗਲ ਲਾਲ ਦੀ ਮੈ ਪਰਖ ਸਿਖਾਵਾਂ । ਮੂਰਖ ਖੇਹ ਰੁਲਾਈਉਂ, ਸਾਂਭੀ ਦਾਨਾਵਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ