ਖੋਤੇ ਦੀ ਸਵਾਰੀ ਤੇ ਖਲ੍ਹੀਆਂ ਦਾ ਮੁਕਟ

- (ਹੋਣਾ ਗ਼ਰੀਬ, ਦਿਖਾਵਾ ਅਮੀਰੀ ਦਾ ਕਰਨਾ)

ਯਾਰ, ਇਹ ਕੀ ਬਣਾਇਆ ਜੇ, ਅਖੇ 'ਖੋਤੇ ਦੀ ਸਵਾਰੀ ਤੇ ਖਲੀਆਂ ਦੇ ਮੁਕਟ । ਇਹੋ ਜੇਹੀ ਢਠੀ ਢੇਰ ਥਾਂ ਵਿਚ ਏਨੇ ਵਧੀਆ ਗਲੀਚੇ ਕੀ ਵਿਛਾਉਣੇ ਸਨ ?

ਸ਼ੇਅਰ ਕਰੋ

📝 ਸੋਧ ਲਈ ਭੇਜੋ