ਖੋਟੇ ਦਿਲ ਜੋ ਭਲਾ ਕਮਾਵੇ, ਉਹ ਹਸਾਨ ਵੀ ਬਿਰਥਾ ਜਾਵੇ

- (ਚੰਗੀ ਨੀਅਤ ਨਾਲ ਹੀ ਕੰਮ ਕਰਨਾ ਚਾਹੀਦਾ ਹੈ)

ਨੀਅਤ ਰਾਸ ਤੇ ਖੀਸਾ ਪੁਰ; ਪਰ ਜੇ ਦਿਲ ਵਿਚ ਖੋਟ ਰਖ ਕੇ ਕੰਮ ਕਰੀਏ ਤਾਂ ਫਲ ਚੰਗਾ ਨਹੀਂ ਨਿਕਲਦਾ । ‘ਖੋਟੇ ਦਿਲ ਜੋ ਭਲਾ ਕਮਾਵੇ, ਉਹ ਹਸਾਨ ਵੀ ਬਿਰਥਾ ਜਾਵੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ