ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ

- (ਕਲਜੁਗ ਦੇ ਸਮੇਂ ਦੇ ਉਲਟੇ ਲੱਛਣ ਦਰਸਾਏ ਹਨ, ਜਦ ਖੋਟੀ ਚੀਜ਼ ਨੂੰ ਖਰੀ ਕਰ ਕੇ ਦੱਸਿਆ ਜਾਂਦਾ ਹੈ)

ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ॥
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ।।

ਸ਼ੇਅਰ ਕਰੋ

📝 ਸੋਧ ਲਈ ਭੇਜੋ