ਖੋਤੇ ਨੂੰ ਲੂਣ ਦਿਓ, ਕਹਿੰਦਾ ਮੇਰੇ ਕੰਨ ਪੁਟਦੇ ਜੇ

- (ਜਦ ਕਿਸੇ ਦਾ ਭਲਾ ਕਰੋ, ਪਰ ਉਹ ਉਲਟਾ ਗ਼ੁੱਸੇ ਹੋਵੇ)

ਰਾਮਾ- ਛੱਡੋ ਪਰੇ ਚੌਧਰੀ ਜੀ ! ਤੁਸੀਂ ਕੀ ਕੱਢਣਾ ਪਾਉਣਾ ਏ ਇਹਨਾਂ ਗੱਲਾਂ ਵਿਚੋਂ (ਇਕ ਪਾਸੇ) 'ਖੋਤੇ ਨੂੰ ਲੂਣ ਦਿਓ, ਕਹਿੰਦਾ ਮੇਰੇ ਕੰਨ ਪੁਟਦੇ ਜੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ