ਖੋਤੀ ਭਾੜੇ ਕਰਨੀ ਏਂ, ਤਾਂ ਕੁੜਮਾਂ ਦੀ ਹੀ ਕਰਨੀ ਏ

- (ਜੇ ਕੋਈ ਚੀਜ਼ ਮੁੱਲ ਹੀ ਲੈਣੀ ਹੈ ਤਾਂ ਆਪਣੇ ਨਿਕਟੀਆਂ ਤੋਂ ਕਿਉਂ ਲੈਣੀ)

ਆਪਣੇ ਸ਼ਰੀਕੇ ਵਿੱਚੋਂ ਕਿਉਂ ਤੂੜੀ ਲੈਣੀ ਹੋਈ । ‘ਖੋਤੀ ਭਾੜੇ ਹੀ ਕਰਨੀ ਹੈ ਤਾਂ ਕੁੜਮਾਂ ਦੀ ਕਰਨੀ ਏ’। ਹੋਰ ਕਿਸੇ ਪਾਸੋਂ ਕਿਉਂ ਨਾ ਲੈ ਲਵਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ