ਖੋਤੀ ਥਾਣਿਉਂ ਹੋ ਆਈ

- (ਜਦ ਕੋਈ ਵੱਡਿਆਂ ਨਾਲ ਮੇਲ ਜੋਲ ਹੋਣ ਕਰਕੇ ਆਕੜੇ)

ਜਿਹੜੀ ਖੋਤੀ ਇਕ ਵਾਰ ਥਾਣਿਉਂ ਹੋ ਆਵੇ, ਉਹ ਦੂਜੀਆਂ ਨੂੰ ਮਾਰ ਮਾਰ ਪਛੰਡੇ ਨੇੜੇ ਨਹੀਂ ਹੋਣ ਦੇਂਦੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ