ਖੋਤੀਆਂ ਨਾ ਵੇਚਿਓ, ਫ਼ਕੀਰੀ ਦਾ ਹਾਲ ਕੁਝ ਨਹੀਂ

- (ਆਪਣਾ ਮਾੜਾ ਮੋਟਾ ਕੰਮ ਵੀ ਚੰਗਾ ਹੁੰਦਾ ਹੈ)

ਤੁਸਾਂ ਇਹ ਨੌਕਰੀ ਛੱਡ ਕੇ ਉੱਕਾ ਹੀ ਰੋਣਾ ਹੈ। ਮੇਰੀ ਤੇ ਸਿੱਖਿਆ ਇਹੋ ਹੈ ਕਿ ਖੋਤੀਆਂ ਨਾ ਵੇਚਿਓ, ਫਕੀਰੀ ਦਾ ਹਾਲ ਕੁਝ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ