ਖ਼ੁਦਾ ਨੇੜੇ ਕਿ ਘਸੁੰਨ

- (ਜਦ ਕੋਈ ਧਰਮ ਸ਼ਰਮ ਨਾਲੋਂ ਤਾਕਤ ਨੂੰ ਵੱਡਾ ਸਮਝੇ)

ਸਮਝਾ ਸਮਝਾ ਥੱਕੇ, ਪਈ ਕੋਈ ਸ਼ਰਮ ਕਰ । ਰੱਬ ਦਾ ਭੈ ਕਰ । ਪਰ ਉਹ 'ਖ਼ੁਦਾ ਨੇੜੇ ਕਿ ਘਸੁੰਨ' ਦੀ ਅਖੌਤ ਅਨੁਸਾਰ ਆਪਣੀ ਤਾਕਤ ਦੇ ਘੁਮੰਡ ਵਿੱਚ ਸਭ ਨੂੰ ਰੌਂਦਦਾ ਚਲਿਆ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ