ਖੁਡੇ ਚੂਹਾ ਮਾਵੇ ਨਾ ਤੇ ਢਾਕੇ ਬੰਨ੍ਹੇ ਛਜ

- (ਵਿੱਤ ਤੋਂ ਬਾਹਰਾ ਖ਼ਰਚ, ਆਕੜ ਜਾਂ ਉੱਦਮ ਕਰਨ ਵਾਲੇ ਨੂੰ ਮਿਹਣੇ ਲਈ ਆਖਦੇ ਹਨ)

ਇਕ ਤੇਰਾ ਖ਼ਰਚ, ਇੱਕ ਤੇਰੀ ਘਰ ਵਾਲੀ ਦਾ, ਉਤੋਂ ਰੋਜ ਪ੍ਰਾਹੁਣੇ ਨਾਲ ਲੈ ਆਉਨਾਂ ਏਂ । ਕਾਰ ਰੁਜ਼ਗਾਰ ਤੇਰਾ ਹੈ ਨਹੀਂ। ‘ਖੁਡੇ ਚੂਹਾ ਮਾਵੇ ਨਾ ਤੇ ਢਾਕੇ ਬੰਨ੍ਹੇ ਛਜ' । ਮੈਂ ਕਿਥੋਂ ਇਹ ਭਾਰ ਝੱਲਾਂ?

ਸ਼ੇਅਰ ਕਰੋ

📝 ਸੋਧ ਲਈ ਭੇਜੋ