ਖੁਡੋਂ ਨਿਕਲੇ ਢੱਕ ਮਕੋੜੇ, ਆਪੋ ਆਪਣੀ ਰਾਹੀਂ ਦੌੜੇ

- (ਜਦ ਕੋਈ ਟੱਬਰ ਜਾਂ ਜੱਥਾ ਕੰਮ ਭੁਗਤਾ ਕੇ ਖਿੰਡ ਪੁੰਡ ਜਾਵੇ)

ਮੇਰੇ ਸਾਥੀ ਕਿੱਥੇ ਹਨ ? ਦੁੱਖ ਸਮੇਂ ਵੇਖੇ ਨਹੀਂ ਕਿਤੇ ਵੀ। ਖੁਡੋਂ ਨਿਕਲੇ ਢੱਕ ਮਕੋੜੇ ਆਪੋ ਆਪਣੀ ਰਾਹੀਂ ਦੌੜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ