ਖ਼ਿਆਲੀ ਪੁਲਾਉ ਨਾਲ ਭੁੱਖ ਨਹੀਂ ਲਹਿੰਦੀ

- (ਜ਼ਬਾਨੀ ਜਮ੍ਹਾਂ ਖਰਚ ਕਰਨ ਨਾਲ ਕੁਝ ਪੱਲੇ ਨਹੀਂ ਪੈਂਦਾ)

ਕਾਕਾ ਤੂੰ ਗੱਲਾਂ ਤਾਂ ਬੜੀਆਂ ਕਰਦਾ ਏਂ, ਪਰ ਕੁਝ ਕਰਕੇ ਵੀ ਦੱਸੇ; ਤਾਂ ਅਸੀਂ ਵੀ ਜਾਣੀਏ, ਸਾਡਾ ਪੁੱਤਰ ਜੰਮਿਆ ਏ। 'ਖਿਆਲੀ ਪੁਲਾਉ ਨਾਲ ਭੁੱਖ ਤਾਂ ਨਹੀਂ ਲਹਿੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ