ਕਿੱਲੇ ਤੇ ਬੰਨ੍ਹ ਕੇ ਤੇ ਨਹੀਂ ਨਾ ਖੁਆਇਆ ਜਾਂਦਾ

- (ਵਿਹਲਾ ਬਿਠਾ ਕੇ ਕਿਸੇ ਨੂੰ ਬਿਨਾ ਕੰਮ ਕੀਤੇ ਰੋਟੀ ਨਹੀਂ ਖੁਆਈ ਜਾਂਦੀ)

ਭਾਈ, ਇਹ ਗੱਲ ਝੂਠੀ, 'ਕਿੱਲੇ ਤੇ ਬੰਨ੍ਹ ਕੇ ਤੇ ਨਹੀਂ ਨਾ ਖੁਆਇਆ ਜਾਂਦਾ ਕਿਸੇ ਨੂੰ, ਮਿਹਨਤ ਕਰ ਤੇ ਆਪਣਾ ਪੇਟ ਪਾਲ ।

ਸ਼ੇਅਰ ਕਰੋ

📝 ਸੋਧ ਲਈ ਭੇਜੋ