ਕਿੰਨੀ ਵੀਹੀਂ ਸੌ

- (ਉਂਝ ਤਾਂ ਸੌ ਪੰਜਾਂ ਵੀਹਾਂ ਦਾ ਹੁੰਦਾ ਹੈ, ਪਰ ਡਾਢੇ ਦਾ ਵਧੀਕ ਤੇ ਮਾੜੇ ਦਾ ਥੋੜਾ ਗਿਣਦੇ ਹਨ)

ਜੇ ਮੇਰੇ ਵਰਗਾ ਕੰਗਲਾ ਹੁੰਦਾ ਤੇ ਪੈ ਜਾਂਦੀ ਬੀਮਾਰੀ। ਫੇਰ ਵੇਖਦੇ ਕਿ ਕਿੰਨੀ ਵੀਹਾਂ ਸੌ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ