ਕਿਸ ਬਾਗ਼ ਦੀ ਮੂਲੀ ਏ

- (ਕਿਸੇ ਗੱਲ ਜੋਗਾ ਵੀ ਨਹੀਂ)

ਹਾਕਮ ਕਿਸ ਬਾਗ਼ ਦੀ ਮੂਲੀ ਏ, ਸ਼ਾਮ ਸਿੰਘ ਨੇ ਤਾਂ ਬੜਿਆ ਬੜਿਆਂ ਦੀ ਨਾਂਹ ਕਰਾ ਦਿੱਤੀ ਹੋਈ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ