ਕਿਸੇ ਛਾਬੇ ਪੂਰਾ ਨਹੀਂ ਹੁੰਦਾ

- (ਕੋਈ ਝਗੜਾ ਕਰੀ ਜਾਵੇ, ਤੇ ਕਿਸੇ ਤਰ੍ਹਾਂ ਵੀ ਗੱਲ ਮੁੱਕਣ ਨਾ ਦੇਵੇ)

ਕੀ ਕਰੀਏ ਜੀ । ਉਹ ਤਾਂ ਕਿਸੇ ਛਾਬੇ ਵੀ ਪੂਰਾ ਨਹੀਂ ਹੁੰਦਾ। ਝਗੜਾ ਵਿੱਚੋਂ ਮੁੱਕਣ ਹੀ ਨਹੀਂ ਦੇਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ