ਕਿਸੇ ਦਾ ਹੱਥ ਚਲੇ, ਕਿਸੇ ਦਾ ਮੂੰਹ ਚਲੇ

- (ਜਦ ਦੋ ਆਦਮੀ ਲੜ ਰਹੇ ਹੋਣ ਤੇ ਇਕ ਤਾਂ ਘਸੁੰਨ ਮੁੱਕੀ ਕਰੇ ਤੇ ਦੂਜਾ ਗਾਲ੍ਹਾਂ ਕੱਢੀ ਜਾਵੇ)

'ਕਿਸੇ ਦਾ ਹੱਥ ਚਲੇ, ਕਿਸੇ ਦਾ ਮੂੰਹ ਚਲੇ'। ਤੂੰ ਮੈਨੂੰ ਮਾਰੀ ਜਾਂਦਾ ਹੈਂ, ਮੈਂ ਅੱਗੋਂ ਗਾਲਾਂ ਵੀ ਨਾ ਕੱਢਾਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ