ਕਿਸੇ ਦਾ ਟੱਬਰ ਵੱਡਾ, ਕਿਸੇ ਦਾ ਬੱਬਰ ਵੱਡਾ

- (ਇੱਕ ਤਾਂ ਉਤਨੀ ਹੀ ਆਮਦਨੀ ਨਾਲ ਸਾਰਾ ਟੱਬਰ ਪਾਲਦਾ ਹੈ ਤੇ ਦੂਜਾ ਉਤਨੀ ਹੀ ਕਮਾਈ ਨਾਲ ਸਿਰਫ਼ ਆਪਣਾ ਗੁਜ਼ਾਰਾ ਕਰਦਾ ਹੈ)

ਰਾਧਾ ਕ੍ਰਿਸ਼ਨ-- ਇਹ ਠੀਕ ਹੈ ਕਿ ਜਿਤਨਾ ਖ਼ਰਚ ਰਾਮੋ ਦੇ ਬਾਕੀ ਸਾਰੇ ਟੱਬਰ ਦਾ ਆਂਦਾ ਹੈ, ਉੱਨਾਂ ਇਕੱਲਾ ਚਾਚੇ ਦਾ ਹੈ। ਪੇਟੂ ਜੋ ਹੋਇਆ। ਸਿਆਣਿਆਂ ਨੇ ਸੱਚ ਆਖਿਆ ਹੈ, ਕਿਸੇ ਦਾ ਟੱਬਰ ਵੱਡਾ, 'ਕਿਸੇ ਦਾ ਬੱਬਰ ਵੱਡਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ