ਕਿਸੇ ਦੇ ਅੰਬ, ਕਿਸੇ ਦੀ ਅੰਬੀ

- (ਜਦੋਂ ਕੰਮ ਕਰਨ ਵਿੱਚ ਕਿਸੇ ਨੂੰ ਤਾਂ ਲਾਭ ਹੋ ਜਾਵੇ ਤੇ ਕਿਸੇ ਨੂੰ ਘਾਟਾ)

ਸਜਨੋ, ਸੰਸਾਰ ਦੀ ਇਹੀ ਕਾਰ ਹੈ ਕਿ 'ਕਿਸੇ ਦੇ ਅੰਬ, ਕਿਸੇ ਦੀ ਅੰਬੀ। ਕੋਈ ਖਟਦਾ ਹੈ, ਕੋਈ ਗੁਆਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ