ਕਿਸੇ ਜੁਗ ਦਾ ਵੱਟਾ ਲੈਣਾ ਹੋਵੇਗਾ

- (ਕਿਸੇ ਭਲੇਮਾਣਸ ਨਾਲ ਕੋਈ ਬੁਰਾਈ ਕਰੇ ਤਾਂ ਉਹ ਆਪਣੇ ਆਪ ਨੂੰ ਤਸੱਲੀ ਦੇਣ ਲਈ ਵਰਤਦਾ ਹੈ)

ਵੇਖੋ ਬਿਪਤਾ ਸਮੇਂ ਮੈਂ ਪਿਆਰਾ ਸਿੰਘ ਦੀ ਕਿਤਨੀ ਸਹਾਇਤਾ ਕੀਤੀ, ਪਰ ਉਸ ਨੇ ਮੇਰੇ ਸਿਰ ਕੀ ਸਿਆਪਾ ਪੁਆ ਦਿੱਤਾ ਹੈ। ਸ਼ਾਇਦ 'ਕਿਸੇ ਜੁਗ ਦਾ ਵੱਟਾ ਲੈਣਾ ਹੋਵੇਗਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ