ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ

- (ਕੰਮ ਨੀਵਾਂ ਹੋਵੇ ਜਾਂ ਉੱਚਾ ਭਾਵ ਤਾਂ ਰੋਟੀ ਕਮਾਣ ਤੋਂ ਹੈ।)

ਕੋਈ ਗੱਲ ਨਹੀਂ। 'ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ'। ਉਸ ਠੇਕੇਦਾਰੀ ਕਰ ਲਈ ਅਸਾਂ ਮਜੂਰੀ ਕਰ ਲਈ। ਰੋਟੀ ਹੀ ਕਮਾਣੀ ਹੈ ! ਫ਼ਰਕ ਕੀ ਹੋਇਆ ?

ਸ਼ੇਅਰ ਕਰੋ

📝 ਸੋਧ ਲਈ ਭੇਜੋ