ਕਿਸੇ ਨੂੰ ਕੱਖ, ਕਿਸੇ ਨੂੰ ਲੱਖ

- (ਕਿਸੇ ਨੂੰ ਥੋੜਾ ਧਨ ਮਿਲੇ ਤੇ ਕਿਸੇ ਨੂੰ ਬਹੁਤਾ)

ਵੇਖੋ ਰੱਬ ਦੇ ਰੰਗ ! ਲੇਖ ਵੀ ਕੇਹੇ ਵੱਖ ਵੱਖ ਲਿਖੇ ਸੂ। ਕਿਸੇ ਨੂੰ ਕੱਖ, ਕਿਸੇ ਨੂੰ ਲੱਖ' ਦਿੰਦਾ ਜੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ