ਕਿਸਮਤ ਨਾਲ ਵਲੱਲੀ ਝਗੜੇ

- (ਕਿਸਮਤ ਨਾਲ ਜਦ ਕਈ ਝਗੜੇ ਤੇ ਮੂਰਖਤਾ ਦੱਸੇ)

ਕਿਸਮਤ ਨਾਲ ਝਗੜਨ ਦਾ ਕੀ ਲਾਭ ? ਤੂੰ ਸੁਣਿਆ ਨਹੀਂ 'ਕਿਸਮਤ ਨਾਲ ਵਲੱਲੀ ਝਗੜੇ।' ਹੁੰਦਾ ਤਾਂ ਓਹੀ ਹੈ, ਜੋ ਭਾਗਾਂ ਵਿੱਚ ਲਿਖਿਆ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ