ਕਿਤੋਂ ਦੀ ਲੀਰ ਕਿਤੋਂ ਦਾ ਪਰਾਂਦਾ, ਚੂੰਡਾ ਕੀਤਾ ਮੜ ਮੜਾਦਾਂ

- (ਅੰਦਰੋਂ ਅੰਦਰ ਮੰਗ ਕੇ ਝੱਟ ਲੰਘਾਣਾ, ਪਰ ਬਾਹਰਮੁਖੀ ਨਖਰਾ ਵੀ ਵਿਖਾਈ ਜਾਣਾ)

ਜਾਣਦੀ ਹਾਂ, ਤੁਹਾਡੇ ਸਾਰੇ ਹੀਜ ਪਿਆਜ ਨੂੰ ਮੈਂ, 'ਕਿਤੋਂ ਦੀ ਲੀਰ ਕਿਤੋਂ ਦਾ ਪਰਾਂਦਾ, ਚੂੰਡਾ ਕੀਤਾ ਮੜ ਮੜਾਦਾਂ'। ਬਾਹਰ ਬੀਬੋ ਦਾ ਰਖਣਾ ਤੇ ਅੰਦਰ ਵਜੇ ਸਖਣਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ