ਕੋਹਲੀਆਂ ਦੇ ਪਹਿਲੇ ਵੈਂਗਣ ਹੁੰਦੇ ਨੇ, ਫਿਰ ਚੈਂਗਣ ਫਿਰ ਮੋਹਕੜੀਆਂ ਬਣ ਜਾਂਦੇ ਨੇ

- (ਕੋਹਲੀ ਜ਼ਾਤ ਦੇ ਲੋਕ ਗੱਲ ਨੂੰ ਵਧਾ ਕੇ ਦਸਦੇ ਹਨ)

ਅੱਸੀ ਹਜ਼ਾਰ ਰੁਪਈਏ ਇਸ ਨਿੱਕੀ ਜਿਹੀ ਇਮਾਰਤ ਉੱਤੇ ਕਿੱਥੋਂ ਲੱਗ ਗਏ। ਪਰ ਤੁਹਾਡਾ ਵੀ ਕਸੂਰ ਨਹੀਂ । ਕੋਹਲੀਆਂ ਦੇ ਪਹਿਲੇ ਵੈਂਗਣ ਹੁੰਦੇ ਨੇ, ਫਿਰ ਚੈਂਗਣ ਹੁੰਦੇ ਨੇ, ਫਿਰ ਮੋਹਕੜੀਆਂ ਬਣ ਜਾਂਦੇ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ