ਕੋਈ ਖ਼ਾਲਾ ਜੀ ਦਾ ਵਾੜਾ ਨਹੀਂ

- (ਜਿਹੜੀ ਕਾਫ਼ੀ ਔਖੀ ਗੱਲ ਹੋਵੇ)

ਅਫੀਮੀ ਨੂੰ ਕੈ ਕਰਾਉਣੀ, ਜਲਾਬ ਦੇਣਾ ਜਾਂ ਦਸਤ ਮਰੋੜ ਬੰਦ ਕਰਨੇ, ਕਿਸੇ ਸਿਰ ਦੇ ਰੋਗੀ ਦੀ ਦਵਾ ਕਰਨਾ, ਹਕੀਮ ਲਈ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਜੋ ਉੱਠੇ ਤੇ ਖਰਬੂਜਾ ਭੰਨ ਕੇ ਖਾ ਲਿਆ !

ਸ਼ੇਅਰ ਕਰੋ

📝 ਸੋਧ ਲਈ ਭੇਜੋ