ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲਾ

- (ਕਿਸੇ ਭੈੜੇ ਕੰਮ ਵਿੱਚ ਦਖ਼ਲ ਦੇਂਦਿਆਂ ਬਦਨਾਮੀ ਹੁੰਦੀ ਹੈ)

ਲੱਭੂ- ਭਲਾ ਦਸੋ ਖਾਂ ਸ਼ਾਹ ਜੀ ! ਅਸੀਂ ਝੂਠ ਬੋਲ ਕੇ ਕੀ ਲੈਣਾ ਏਂ । 'ਕੋਲਿਆਂ ਦੀ ਦਲਾਲੀ ਵਿਚ ਮੂੰਹ ਕਾਲਾ।'

ਸ਼ੇਅਰ ਕਰੋ

📝 ਸੋਧ ਲਈ ਭੇਜੋ