ਕੋਰਾ ਲੜੇ ਸਹਾਇਕ ਸੈਲਾਬ

- (ਬੇਲੋੜਾ ਕੱਕਰ ਪਵੇ ਤਾਂ ਦੁਖੀ ਹੋਈਦਾ ਹੈ, ਪਰ ਜਦ ਲੋੜੀਂਦਾ ਹੜ੍ਹ ਆਵੇ ਤਾਂ ਸੁਖੀ)

ਕੱਕਰ ਵੀ ਜੰਮਿਆ ਪਾਣੀ ਹੈ, ਪਰ ਕਵੇਲੇ ਮਿਲਦਾ ਤੇ ਫ਼ਸਲਾਂ ਨੂੰ ਮਾਰ ਜਾਂਦਾ ਹੈ। ਪਰ ਜਦ ਸੜੀਆਂ ਖੜ੍ਹੀਆਂ ਵਿਚ ਹੜ੍ਹ ਬਣ ਕੇ ਲੱਗੇ, ਤਾਂ ਫ਼ਸਲਾਂ ਨੂੰ ਤਾਰ ਜਾਂਦਾ ਹੈ। 'ਕੋਰਾ ਲੜੇ, ਸਹਾਇਕ ਸੈਲਾਬ ।"

ਸ਼ੇਅਰ ਕਰੋ

📝 ਸੋਧ ਲਈ ਭੇਜੋ