ਕੋਟ ਖਾ ਕੇ ਕਿੰਗਰਿਆਂ ਨੂੰ ਲਗਦੀਆਂ ਨੇ

- (ਪਹਿਲਾਂ ਜਾਇਦਾਦ ਦੀ ਵਰਤੋਂ ਬੇਪ੍ਰਵਾਹੀ ਨਾਲ ਕਰਨੀ ਪਿੱਛੋਂ ਕਾਫੀ ਕੁਝ ਗੁਆ ਕੇ ਸੰਭਾਲ ਕਰਨੀ)

ਹੁਣ ਤਾਂ ਨਵਾਬੋ ਬੜੀ ਔਖੀ ਜਾਪਦੀ ਏ । ਨਿੱਕੀ ਨਿੱਕੀ ਚੀਜ਼ ਦੀ ਸੰਭਾਲ ਕਰਦੀ ਏ। ਅੱਗੇ ਧਨ ਅੰਨ੍ਹੇਵਾਹ ਰੋੜ੍ਹਦੀ ਸੀ। "ਕੋਟ ਖਾ ਕੇ ਕਿੰਗਰਿਆਂ ਨੂੰ ਲਗਦੀਆਂ ਨੇ।" ਪਰ ਇਵੇਂ ਕੀ ਬਣਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ