ਕੋਠਾ ਉਸਰਿਆ, ਤਰਖਾਣ ਵਿਸਰਿਆ

- (ਮਤਲਬ ਪੂਰਾ ਹੋਣ ਤੇ ਦੂਜੇ ਨੂੰ ਵਿਸਾਰ ਦੇਣਾ)

ਹੁਣ ਉਸ ਨੂੰ ਮੇਰੀ ਕੀ ਗੌਂ ਹੈ-ਆਪਣਾ ਕੰਮ ਕੱਢ ਜੋ ਚੁਕਾ ਹੈ। ਕੋਠਾ ਉਸਰਿਆ ਤੇ ਤਰਖਾਣ ਵਿਸਰਿਆ । ਹੁਣ ਵੀ ਉਹ ਅੱਖਾਂ ਨਾ ਫੇਰੇ ?

ਸ਼ੇਅਰ ਕਰੋ

📝 ਸੋਧ ਲਈ ਭੇਜੋ