ਕੋਠੇ ਚਾੜ੍ਹ ਪੌੜੀ ਖਿੱਚ ਲੈਣੀ

- (ਪਹਿਲਾਂ ਕਿਸੇ ਨੂੰ ਬੜਾ ਭਰੋਸਾ ਦੇਣਾ ਜਾਂ ਆਦਰ ਦੇਣਾ ਤੇ ਫਿਰ ਮੁੱਕਰ ਜਾਣਾ)

ਉਹ ਤਾਂ ਖੈਰ ਹੋਇਆ ਸੋ ਹੋਇਆ। ਇਸ ਉਦੈ ਸ਼ੰਕਰ ਦੀ ਮੱਤ ਨੂੰ ਕੀ ਕਹੇ ਕੋਈ, ਕਿ ਪਹਿਲਾਂ ਕੋਠੇ ਚਾੜ੍ਹ ਕੇ ਮਗਰੋਂ ਪੌੜੀ ਖਿੱਚ ਲਈ ਸੂ। ਨਾਂ ਨੂੰ ਵੱਡਾ ਸੁਧਾਰਕ ਬਣਿਆ ਫਿਰਦਾ ਏ ਤੇ ਕਰਤੂਤ ਛੇਕੜ ਦੀ ਵਾਰੀ ਏਹ ।

ਸ਼ੇਅਰ ਕਰੋ

📝 ਸੋਧ ਲਈ ਭੇਜੋ