ਕੁੱਬੇ ਨੂੰ ਲੱਤ ਕਾਰੀ ਆਈ

- (ਜਦ ਕੋਈ ਕਰੇ ਕਿਸੇ ਨਾਲ ਬੁਰਾ ਪਰ ਉਲਟਾ ਅੱਗੋਂ ਉਸਨੂੰ ਲਾਭ ਹੋ ਜਾਵੇ)

ਰਾਮ ਨੇ ਹਰੀ ਦੇ ਰਾਹ ਵਿੱਚ ਰੋੜਾ ਅਟਕਾਉਣ ਦਾ ਬੜਾ ਜਤਨ ਕੀਤਾ, ਪਰ ਇਸਨੇ ਉਲਟਾ ਉਸਨੂੰ ਹੁਸ਼ਿਆਰ ਕਰਕੇ ਹੋਰ ਅਗੇਰੇ ਪੁਚਾ ਦਿੱਤਾ। ਕੁੱਬੇ ਨੂੰ ਲੱਤ ਕਾਰੀ ਆਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ