ਕੁੱਛੜ ਚੁਕੀਦਾ ਭੁੰਜੇ ਪੈਂਦਾ

- (ਜਦ ਕਿਸੇ ਦੀ ਹਰ ਗੱਲ ਮੰਨੀ ਜਾਵੇ ਤੇ ਫਿਰ ਵੀ ਉਹ ਜ਼ਿੱਦਾਂ ਕਰੇ ਜਾਂ ਲੜਦਾ ਰਹੇ)

ਮਾਂ- ਭਾਬੀ ਜੀ ! ਇਸ ਦੀ ਹਰ ਗੱਲ ਪੂਰੀ ਕਰਦੀ ਹਾਂ, ਪਰ ਆਪਣੀ ਜ਼ਿੱਦ ਤੋਂ ਨਹੀਂ ਟਲਦਾ। ਇਹ ਤਾਂ ‘ਕੁੱਛੜ ਚੁਕੀਂਦਾ ਭੁੰਜੇ ਪੈਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ