ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ

- (ਜਦ ਨੇੜੇ ਪਈ ਚੀਜ਼ ਦੀ ਭਾਲ ਹੋਰ ਥਾਂ ਕੀਤੀ ਜਾਵੇ)

ਸਭ ਨੂੰ ਤੁਸਾਂ ਕੋਸਿਆ ਤੇ ਘੜੀ ਆਪਣੀ ਜੇਬ ਵਿਚੋਂ ਹੀ ਨਿਕਲੀ । ਤੁਸਾਂ ਤਾਂ 'ਕੁੱਛੜ ਕੁੜੀ ਤੇ ਸ਼ਹਿਰ ਢੰਡੋਰਾ' ਵਾਲਾ ਹਾਲ ਬਣਾ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ