ਕੁੜੀ ਜੰਮੀ ਤੇ ਹੱਡ ਛੁਟੇ

- (ਜਦ ਕੋਈ ਕਿਸੇ ਕੰਮ ਨੂੰ ਕਰਦਾ ਅੱਕ ਜਾਵੇ ਤੇ ਘਾਟੇਵੰਦਾ ਸੌਦਾ ਕਰ ਕੇ ਵੀ ਖ਼ਲਾਸ਼ੀ ਪਾ ਜਾਵੇ)

ਚੰਗਾ ਹੋਇਆ, ਇਹ ਕੰਮ ਗਲੋਂ ਤਾਂ ਲੱਥਾ; ‘ਕੁੜੀ ਜੰਮੀ ਤੇ ਹੱਡ ਛੁਟੇ' ਵਾਲਾ ਲੇਖਾ ਹੀ ਸਹੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ