ਕੁੜੀਆਂ, ਚਿੜੀਆਂ, ਬੱਕਰੀਆਂ ਤੇ ਤਿੰਨੇ ਜਾਤੀ ਅਥਰੀਆਂ

- (ਕੁੜੀਆਂ ਦੀ ਚੰਚਲਤਾ ਦੱਸਣ ਸਮੇਂ ਵਰਤਦੇ ਹਨ)

ਕਾਕਾ ਜੀ, ਚੁੱਪ ਕਰ ਛਡੋ, ਇਹ ਬੁਰੀਆਂ ਆਦਤਾਂ ਨੇ । ਬਥੇਰਾ ਇਨ੍ਹਾਂ ਨਾਲ ਸਿਰ ਖਪਾਈ ਦਾ ਏ, ਪਰ ਇਨਾਂ ਨੂੰ ਇਕ ਨਹੀਂ ਪੋਂਹਦੀ । ਸੱਚ ਕਿਸੇ ਕਿਹਾ ਏ ਅਖੇ 'ਕੁੜੀਆਂ, ਚਿੜੀਆਂ, ਬੱਕਰੀਆਂ ਤੇ ਤਿੰਨੇ ਜਾਤੀ ਅਥਰੀਆਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ