ਕੁਝ ਵਤਾਊਂ ਤੱਤੇ, ਕੁਝ ਲਾਲਾ ਜੀ ਤੱਤੇ

- (ਜਦ ਦੋਵੇਂ ਪਾਸੇ ਇੱਕੋ ਜਿਹੇ ਝਗੜਾਲੂ ਹੋਣ)

ਸਰਦਾਰ ਜੀ, ਭਾਂਬੜ ਤਾਂ ਮੱਚਣਾ ਹੀ ਸੀ । ‘ਕੁਝ ਵਤਾਊਂ ਤੱਤੇ, ਕੁਝ ਲਾਲਾ ਜੀ ਤੱਤੇ' । ਦੋਵੇਂ ਪਾਸੇ ਇਕੋ ਜੇਹੇ ਝਗੜਾਲੂ ਜੁ ਸਨ ।

ਸ਼ੇਅਰ ਕਰੋ

📝 ਸੋਧ ਲਈ ਭੇਜੋ