ਕੁਕੜ ਖੇਹ ਉਡਾਈ ਤੇ ਆਪਣੇ ਹੀ ਝਾਟੇ ਪਾਈ

- (ਜਦੋਂ ਕੋਈ ਆਪਣੇ ਪਰਵਾਰ ਦੀ ਆਪ ਹੀ ਬਦਨਾਮੀ ਕਰੇ)

ਨੀ ਬਚੀਏ, ਕੋਈ ਅਕਲ ਦੀ ਗੱਲ ਕਰ, ਆਪਣੇ ਝੁੱਗੇ ਨੂੰ ਆਪ ਹੀ ਚੌੜ ਨਾ ਕਰ। ਇਉਂ ਕਰਨ ਨਾਲ ਤਾਂ ਇਹੀ ਲੇਖਾ ਬਣਨਾ ਹੈ ਕਿ 'ਕੁਕੜ ਖੇਹ ਉਡਾਈ ਤੇ ਆਪਣੇ ਝਾਟੇ ਪਾਈ।'

ਸ਼ੇਅਰ ਕਰੋ

📝 ਸੋਧ ਲਈ ਭੇਜੋ