ਕੁਕੜ ਨਾ ਬੋਲੇਗਾ, ਤਾਂ ਲੋ ਨਹੀਂ ਹੋਵੇਗੀ

- (ਜਦੋਂ ਕਿਸੇ ਨੂੰ ਕੰਮ ਕਰਨ ਲਈ ਕਿਹਾ ਜਾਏ ਤੇ ਉਹ ਅੱਗੋਂ ਨਖ਼ਰੇ ਤੇ ਟਾਲ ਮਟੋਲ ਕਰੇ)

ਜੇ ਤੂੰ ਵਿਆਹ ਵਿੱਚ ਸ਼ਾਮਲ ਨਾ ਹੋਇਆ ਤੇ ਕੀ ਅਗਲੇ ਕੁੜੀ ਸਾਡੇ ਨਾਲ ਨਹੀਂ ਤੋਰਨ ਲੱਗੇ ? ਅਖੇ, ਕੁਕੜ ਨਾ ਬੋਲੇਗਾ ਤਾਂ ਲੋ ਨਹੀਂ ਹੋਵੇਗੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ