ਕੁਕੜਾਂ ਵਾਲੀ ਲੜਾਈ

- (ਬਿਨਾ ਕਾਰਨ ਲੜਾਈ, ਖ਼ਾਹ ਮਖ਼ਾਹ ਦੀ ਲੜਾਈ)

ਉਸ ਰਾਤ ਗੁਰਮਤਾ ਕੋਈ ਆਪੋ ਵਿੱਚ ਦੀ ਧੜੇਬਾਜ਼ੀ ਦੀ ਕਮੇਟੀ ਨਹੀਂ ਸੀ ਨਾ ਨਿਜ ਪੇਟ-ਪਾਲੂ,ਧਰਮ ਹਿਤੈਸ਼ੀਆਂ ਦੀ ਕੁਕੜਾਂ ਵਾਲੀ ਲੜਾਈ ਸੀ, ਨਾ ਆਪਣੀ ਦੁਸ਼ਮਣੀ ਪਿੱਛੇ ਕਿਸੇ ਤਰ੍ਹਾਂ ਦੀ ਬੇੜੀ ਗ਼ਰਕ ਕਰਨ ਦਾ ਮਨਸੂਬਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ