ਕੁਕੜੀ ਦੇ ਜਦੋਂ ਧੁਪ ਨਾਲ ਪੈਰ ਸੜਨ ਲਗਦੇ ਨੇ ਤਾਂ ਉਹ ਚੂਚਿਆਂ ਨੂੰ ਪੈਰਾਂ ਹੇਠਾਂ ਲੈ ਲੈਂਦੀ ਹੈ

- (ਜਦ ਕੋਈ ਆਪਣਾ ਦੁੱਖ ਦੂਰ ਕਰਨ ਲਈ ਆਪਣਿਆਂ ਨੂੰ ਹੀ ਦੁਖੀ ਕਰੇ)

ਇੱਕ ਦਮ ਉੱਛਲ ਕੇ ਬੁੱਢੀ ਬੋਲੀ 'ਗੱਲ ਇਹ ਏ ਧੀਏ ਬਈ ਉਂਝ ਤੇ ਫ਼ਰਕ ਕੋਈ ਨਹੀਂ ਮਾਂ ਵਿਚ ਤੇ ਤਾਈ ਵਿਚ, ਮਾਂ ਕੀ ਤੇ ਤਾਈ ਕੀ। ਪਰ ਵੇਖ ਨਾ ਬੀਬੀ ਰਾਣੀ ਕੁਕੜੀ ਦੇ ਜਦ ਧੁੱਪ ਨਾਲ ਪੈਰ ਸੜਨ ਲਗਦੇ ਨੇ, ਤਾਂ ਉਹ ਚੂਚਿਆਂ ਨੂੰ ਪੈਰਾਂ ਹੇਠਾਂ ਲੈ ਲੈਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ