ਕੁਕੜੀ ਨਾਈ ਦੀ, ਮੁਜਰਾ ਮੁੱਕਦਮ ਦਾ

- (ਚੀਜ਼ ਕੋਈ ਦੇਵੇ ਤੇ ਅਹਿਸਾਨ ਕਿਸੇ ਦਾ ਮੰਨਿਆ ਜਾਵੇ)

ਹਾਲ ਓਇ ਲੋਕੋ ! ‘ਕੁਕੜੀ ਨਾਈ ਦੀ ਤੇ ਮੁਜਰਾ ਮੁਕੱਦਮ ਦਾ'। ਰੋਟੀ ਮੈਂ ਖੁਆਂਦਾ ਰਿਹਾ ਤੇ ਹਸਾਨ ਮਾਮੇ ਦਾ ! ਲੋਕਾਂ ਸ਼ਰਮ ਹਯਾ ਲਾਹ ਸੁੱਟੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ