ਕੁਲਾਬੀ ਸ਼ਾਹੀ ਦਾ ਕੁਲਾਬਾ ਮੁਲ

- (ਮਾੜੀ ਚੀਜ਼ ਦੀ ਕੀਮਤ ਵੀ ਮਾਮੂਲੀ ਹੀ ਪੈਂਦੀ ਹੈ)

ਦੀਪ-ਨਥੋਂ, ਇਹ ਕੀ ਸੁਗਾਤ ਲੈ ਆਂਦੀ ਆ ? ਇਹਦੀ ਸ਼ਕਲ ਤਾਂ ਵੇਖ । ਨਥੋਂ—ਤੇ ਦਿੱਤਾ ਕੀ ਏ ? ਇੱਕ ਪੈਸਾ। ਅਖੇ 'ਕੁਲਾਬੀ ਸ਼ਾਹੀ ਦਾ ਕੁਲਾਬਾ ਮੁਲ'--ਜਿਹੋ ਜਿਹੀ ਚੀਜ਼ ਸੀ, ਤਿਹੋ ਜਿਹਾ ਮੁਲ ਵੀ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ