ਕੁਮੈਤ ਟੱਟੂ, ਨਾ ਜਾਣੇ ਮਖੱਟੂ

- (ਕਿਸੇ ਅਣਜਾਣ ਦੇ ਹੱਥੋਂ ਕਿਸੇ ਚੰਗੀ ਚੀਜ਼ ਦੀ ਬੇਕਦਰੀ ਹੋਵੇ)

ਉਸ ਕਮਲੇ ਨੂੰ ਪਸ਼ਮੀਨੇ ਦੀ ਚਾਦਰ ਦੀ ਕੀ ਕਦਰ ਸੀ ? ਉਸਨੇ ਤਾਂ ਇਸਨੂੰ ਲੋਈ ਵਾਂਗ ਵਰਤਿਆ ਹੈ। ਸਿਆਣੇ ਸਦਾ ਸੱਚ ਹੀ ਆਖਦੇ ਹਨ : ਕੁਮੈਤ ਟੱਟੂ ਨਾ ਜਾਣੇ ਮਖੱਟੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ