ਕੁਨਾਲੀ ਹੇਠ ਲੁਕਾਇਆ ਲੁਕੇ ਨਹੀਂ ਰਹਿੰਦੇ

- (ਪਰਗਟ ਹੋ ਜਾਣ ਵਾਲੀ ਚੀਜ਼ ਲੁਕ ਨਹੀਂ ਸਕਦੀ)

ਸੱਸੀ ਦਾ ਪਿਆਰ ਪੁੰਨੂੰ ਨਾਲ ਹੁਣ ‘ਕੁਨਾਲੀ ਹੇਠ ਲੁਕਾਇਆ ਲੁਕਿਆ ਨਹੀਂ ਸੀ ਰਹਿੰਦਾ। ਹੁਣ ਇਸ ਇਸ਼ਕ ਦੀ ਮੁਸ਼ਕ ਫੈਲ ਚੁਕੀ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ