ਕੁੱਪੀ ਰੋੜ ਛਣਕਾਵੇ ਅਨਮੋੜ

- (ਬੇਅਰਥ ਗੱਲ ਕਰਨਾ)

ਪਰ ਪ੍ਰਕਾਸ਼ ਕੇਵਲ ਇਤਨਾ ਹੀ ਕਹਿਕੇ ਚੁੱਪ ਹੋ ਗਿਆ; "ਸਾਈਂ ਮੈਨੂੰ ਤਾਂ ਕੁੱਪੀ ਵਿਚ ਰੋੜ ਖੜਕਦੇ ਹੀ ਸੁਣਾਈ ਦਿੱਤੇ ਨੇ।"

ਸ਼ੇਅਰ ਕਰੋ

📝 ਸੋਧ ਲਈ ਭੇਜੋ