ਕੁੱਤਿਆ ਤੇਰੇ ਮੂੰਹ ਨੂੰ ਨਹੀਂ, ਤੇਰੇ ਮਾਲਕ ਦੇ ਮੂੰਹ ਨੂੰ ਹੈ

- (ਜਦੋਂ ਕਿਸੇ ਚੰਗੇ ਸਾਥੀ ਦੇ ਲਿਹਾਜ਼ ਮੁਲਾਹਜ਼ੇ ਨੂੰ ਮੁੱਖ ਰਖਕੇ ਉਸ ਦੇ ਭੈੜੇ ਮਿੱਤਰ ਦੀ ਸਹਾਇਤਾ ਕੀਤੀ ਜਾਏ)

ਇਸ ਦੀ ਗੱਲ ਹੁੰਦੀ ਤਾਂ ਮੈਂ ਦੋ ਟਕੇ ਵੀ ਇਸ ਦੇ ਮੂੰਹ ਤੇ ਨਾ ਮਾਰਦਾ । ਪਰ ਇਸ ਦੇ ਪਿਉ ਦਾ ਲਿਹਾਜ਼ ਮਾਰਦਾ ਹੈ ਅਖੇ 'ਕੁੱਤਿਆ ਤੇਰੇ ਮੂੰਹ ਨੂੰ ਨਹੀਂ, ਤੇਰੇ ਮਾਲਕ ਦੇ ਮੂੰਹ ਨੂੰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ