ਕੁੱਤਾ ਰੋਟੀ ਲੈ ਗਿਆ ਗੰਗਾ ਮਾਈ ਤੇਰੇ ਨਾਂ

- (ਸੂਮ ਦਾ ਨੁਕਸਾਨ ਹੋ ਜਾਏ ਤੇ ਉਹ ਕਹਿ ਦੇਵੇ ਕਿ ਮੈਂ ਦਾਨ ਕੀਤਾ ਹੈ)

ਅਪਣੇ ਹੱਥੀਂ ਤੇ ਤੁਸਾਂ ਕਦੀ ਇੱਕ ਧੇਲਾ ਕਿਸੇ ਗ਼ਰੀਬ ਨੂੰ ਨਹੀਂ ਦਿੱਤਾ, ਹੁਣ ਇਹ ਨੁਕਸਾਨ ਹੋ ਗਿਆ ਹੈ ਤੇ ਤੁਸੀਂ ਕਹਿੰਦੇ ਹੋ ਕਿਸੇ ਗ਼ਰੀਬ ਨੂੰ ਰੁਪਏ ਲੱਭੇ ਹੀ ਹੋਣਗੇ, ਵਿਚਾਰੇ ਦੇ ਕੰਮ ਆਣਗੇ। ਇਹ ਤੇ ਉਹ ਗੱਲ ਹੋਈ 'ਕੁੱਤਾ ਰੋਟੀ ਲੈ ਗਿਆ, ਗੰਗਾ ਮਾਈ ਤੇਰੇ ਨਾਂ।'

ਸ਼ੇਅਰ ਕਰੋ

📝 ਸੋਧ ਲਈ ਭੇਜੋ